ਪ੍ਰਧਾਨ ਵਰੁਣ ਮੁੰਡੇਜਾ ਦੀ ਪ੍ਰਧਾਨਕੀ ਹੇਠ ਯੂਥ ਕਾਂਗਰਸ ਦੀ ਮੀਟਿੰਗ ਕਿਤੀ ਗਈ
ਪ੍ਰਧਾਨ ਵਰੁਣ ਮੁੰਡੇਜਾ ਦੀ ਪ੍ਰਧਾਨਕੀ ਹੇਠ ਯੂਥ ਕਾਂਗਰਸ ਦੀ ਮੀਟਿੰਗ ਕਿਤੀ ਗਈ
ਰਾਜਪੁਰਾ(ਤਰੁਣ ਸ਼ਰਮਾ )ਅੱਜ ਯੂਥ ਕਾਂਗਰਸ ਰਾਜਪੁਰਾ ਵੱਲੋਂ ਨਿਰਭੈ ਸਿੰਘ ਕੰਬੋਜ ਪ੍ਧਾਨ ਯੂਥ ਕਾਂਗਰਸ ਜਿਲਾ ਪਟਿਆਲਾ ਦੇ ਦਿਸ਼ਾ ਨਿਰਦੇਸ਼ ਤੇ ਮਿਟਿੰਗ ਦਾ ਆਯੋਜਨ ਕਿਤਾ ਗਿਆ ਜਿਸ ਵਿੱਚ ਯੂਥ ਕਾਂਗਰਸ ਵੱਲੋ ਸ਼ਹਿਰ ਵਾਸਿਆਂ ਨੂੰ ਕਰੋਨਾ ਮਹਾਮਾਰੀ ਪ੍ਤੀ ਸਚੇਤ ਕਿਤਾ ਤੇ ਵੱਧ ਤੋਂ ਵੱਧ ਕਰੋਨਾ ਟੈਸਟ ਕਰਾੳਣ ਦੀ ਅਪੀਲ ਕਿਤੀ ਜਿਸ ਨਾਲ ਅਸੀ ਕਰੋਨਾ ਮਹਾਮਾਰੀ ਨੁ ਮਾਤ ਪਾ ਸੱਕਦੇ ਹਾਂ ।
ਇਸ ਤੋਂ ਇਲਾਵਾ ਆਪ ਪਾਰਟੀ ਵੱਲੋਂ ਸ਼ਹਰ ਵਿੱਚ ਓਕਸੀ ਮੀਟਰ ਦੇ ੳਪਯੋਗ ਤੇ ਵੀ ਪ੍ਸ਼ਨ ਚਿੰਨ ਚੁਕਿਆ ਕਿਉਂਕੀ ਇਸ ਨਾਲ ਕਰੋਨਾ ਫੈਲਣ ਦਾ ਖਤਰਾ ਪੈਦਾ ਹੁੰਦਾ ਹੈ ਇਸ ਮੋਕੇ ਅਮਨਦੀਪ ਸਿਘ ਨਾਗੀ ਵਰੁਣ ਮੁੰਡੇਜਾ ਪ੍ਧਾਨ ਯੂਥ ਕਾਂਗਰਸ ਰਾਜਪੁਰਾ ਸ਼ਹਰੀ ਮੋਹਬਤ ਬਾਜਵਾ ਪ੍ਧਾਨ ਯੂਥ ਕਾਂਗਰਸ ਹਲਕਾ ਰਾਜਪੁਰਾ ਤਰੁਣ ਕਟਾਰਿਆ, ਜਰਨਲ ਸਕੱਤਰ ਜੇਕੇ ਸ਼ਰਮਾ ਤੇ ਮੋਹਿਤ ਹਾਜਰ ਸੰਨ
Comments
Post a Comment