ਵਰੁਣ ਮੁੰਡੇਜਾ ਨੂੰ ਰਾਜਪੁਰਾ ਸ਼ਹਿਰ ਦੀ ਯੂਥ ਪ੍ਰਧਾਨਗੀ ਸੋਪੀ 


 ਯੂਥ ਕਾਂਗਰਸ ਦੀ ਮੀਟਿੰਗ ਸ੍ਰ. ਨਿਰਭੈ ਸਿੰਘ ਕੰਬੋਜ਼ ਪ੍ਰਧਾਨ ਯੂਥ ਕਾਂਗਰਸ ਜਿਲ੍ਹਾ ਪਟਿਆਲਾ ਦਿਹਾਤੀ ਦੀ ਅਗਵਾਈ ਵਿੱਚ ਲਾਈਨਜ਼ ਕਲੱਬ ਵਿਖੇ ਹੋਈ। ਇਸ ਵਿੱਚ ਵਰੁਣ ਮੁੰਡੇਜਾ ਨੂੰ ਰਾਜਪੁਰਾ ਸ਼ਹਿਰ ਦੀ ਯੂਥ ਪ੍ਰਧਾਨਗੀ , ਰਾਹੁਲ ਜੋਸ਼ੀ ਨੂੰ ਬਨੂੰੜ ਸ਼ਹਿਰ, ਰਾਜਿੰਦਰ ਰਾਜੂ ਨੂੰ ਬਨੂੰੜ ਦਿਹਾਤੀ ਯੂਥ ਪ੍ਰਧਾਨ ਅਤੇ ਗੁਰਪ੍ਰੀਤ ਬਿੱਟੂ ਨੂੰ ਬਸੰਤਪੁਰਾ ਜੋਨ ਦਾ ਯੂਥ ਪ੍ਰਧਾਨ ਲਗਾਇਆ ਗਿਆ। ਇਸ ਮੌਕੇ ਨਿਯੁਕਤੀ ਪੱਤਰ ਸ੍ਰ. ਹਰਦਿਆਲ ਸਿੰਘ ਕੰਬੋਜ਼ ਵੱਲੋ ਸੌਂਪੇ ਗਏ।  ਇਸ ਮੌਕੇ ਯੂਥ ਪ੍ਰਧਾਨ ਮੁਹੱਬਤ ਬਾਜਵਾ, ਬਲਦੇਵ ਸਿੰਘ ਗੱਦੋਮਜਰਾ, ਸਰਬਜੀਤ ਸਿੰਘ ਮਾਣਕਪੁਰ, ਕੁਲਵਿੰਦਰ ਸਿੰਘ ਭੋਲਾ, ਮਲਕੀਤ ਸਿੰਘ ਉੱਪਲਹੇੜੀ ਗਗਨਦੀਪ ਸਿੰਘ ਬਲਾਕ ਸੰਮਤੀ ਮੈਂਬਰ, ਦਲਜੀਤ ਸਿੰਘ ਹਾਜਿਰ ਰਹੇ।

Comments

Popular posts from this blog

ਤਰੁਣ ਡਾਵਰਾ ਬਣੇ ਨਿਊ ਔਫ਼ੀਸਰ ਕਾਲੋਨੀ ਦੇ ਪ੍ਰਧਾਨ

ਕੇਂਦਰ ਸਰਕਾਰ ਪਾਕਿਸਤਾਨ ਨੂੰ ਅਜਿਹਾ ਢੁੱਕਵਾਂ ਜਵਾਬ ਦੇਵੇ ਜਿਸ ਨੂੰ ਪਾਕਿਸਤਾਨ ਦੀਆਂ ਸੱਤ ਪੀੜੀਆਂ ਯਾਦ ਰੱਖਣ-ਗੁਰਦੀਪ ਵਰਤੀਆ

ਆਰੀਅਨਜ਼ ਵਿੱਚ ਨਾਮਵਰ ਗਾਇਕਾ ਸੁਲਤਾਨਾ ਨੂਰ, ਮੰਨਤ ਨੂਰ, ਪ੍ਰੀਤ ਹਰਪਾਲ ਆਦਿ ਨੇ ਪੇਸ਼ਕਾਰੀ ਦਿੱਤੀ।