ਪੰਜਾਬ ਯੂਥ ਕਾਂਗਰਸ ਦੇ ਪ੍ਰਧਾਨ ਬਰਿੰਦਰ ਢਿੱਲੋਂ ਪਹੁੰਚੇ ਰਾਜਪੁਰਾ,

ਜਿਲ੍ਹਾ ਪ੍ਰਧਾਨ ਨਿਰਭੈ ਸਿੰਘ ਕੰਬੋਜ ਨੇ ਕੀਤਾ ਸਵਾਗਤ
ਪੰਜਾਬ ਯੂਥ ਕਾਂਗਰਸ ਦੇ ਪ੍ਰਧਾਨ ਬਰਿੰਦਰ ਢਿੱਲੋਂ ਪਹੁੰਚੇ ਰਾਜਪੁਰਾ, ਜਿਲ੍ਹਾ ਯੂਥ ਪ੍ਰਧਾਨ ਨਿਰਭੈ ਸਿੰਘ ਕੰਬੋਜ ਨੇ ਕੀਤਾ ਸਵਾਗਤ ਅਤੇ ਉਨ੍ਹਾਂ ਨਾਲ ਜਿਲ੍ਹਾ ਮੀਤ ਪ੍ਰਧਾਨ ਗਗਨਦੀਪ ਸਿੰਘ ਜਲਾਲਪੁਰ ਵਿਸ਼ੇਸ਼ ਤੋਰ ਤੇ ਹਾਜ਼ਰ ਸਨ ਅਤੇ ਰਾਜਪੁਰਾ ਪਹੁੰਚਣ ਤੇ ਪੰਜਾਬ ਪ੍ਰਧਾਨ ਦਾ ਸਵਾਗਤ ਕੀਤਾ ਗਿਆ ਅਤੇ ਯੂਥ ਕਾਂਗਰਸ ਦੇ ਮੁਦਿਆਂ ਤੇ ਗੱਲ ਬਾਤ ਕੀਤੀ ਗਈ ਅਤੇ ਇਸ ਮੌਕੇ ਪੰਜਾਬ ਪ੍ਰਧਾਨ ਨੇ ਕਿਹਾ ਕੀ ਸਾਡੇ ਜਿਲ੍ਹਾ ਪ੍ਰਧਾਨ ਬਹੁਤ ਹੀ ਵਾਦੀਆਂ ਤਰੀਕੇ ਨਾਲ ਆਪਣੀ ਜਿੰਮੇਵਾਰੀ ਨਿਬਾਹ ਰਹੇ ਹਨ ਅਤੇ ਯੂਥ ਲਈ ਉਪਰਾਲੇ ਕਰ ਰਹੇ ਹਨ ਉਨ੍ਹਾਂ ਕੀਆ ਕੀ ਸਾਡੀ ਆਉਣ ਵਾਲੀ ਚੋਣਾਂ ਵਿਚ ਯੂਥ ਦਾ ਬਹੁਤ ਵੱਡਾ ਰੋਲ ਹੋਵੇਗਾ ਅਤੇ ਯੂਥ ਹੀ ਬੂਥ ਲੇਬਲ ਤੇ ਕੰਮ ਕਰ ਰਿਹਾ ਹੈ ਅਤੇ ਹੋਰ ਵੀ ਜੋ ਯੂਥ ਦੇ ਮੁਦੇ ਨੇ ਉਨ੍ਹਾਂ ਬਾਰੇ ਹੀ ਜਲਦ ਮੈਂ ਮੁੱਖਮੰਤਰੀ ਸਾਹਬ ਨਾਲ ਗੱਲ ਬਾਤ ਕਰਾ ਗਾ ਅਤੇ ਇਸ ਮੌਕੇ ਉਨ੍ਹਾਂ ਕਿਹਾ ਕੀ ਅਕਾਲੀ ਦੱਲ ਹਮੇਸ਼ਾ ਬੇਅਦਬੀਆ ਕਰਦਾ ਆਇਆ ਹੈ ਅਤੇ ਉਨ੍ਹਾਂ ਕਿਹਾ ਕੀ ਆਪ ਪਾਰਟੀ ਦਾ ਪੰਜਾਬ ਪੰਜਾਬ ਵਿਚ ਕੋਈ ਗਰਾਫ ਨਹੀਂ ਹੈ ਅਤੇ ਨਾ ਹੀ ਪੰਜਾਬ ਦੀ ਜਨਤਾ ਉਨ੍ਹਾਂ ਨੂੰ ਕੋਈ ਤਵੱਜੋ ਦੇਵੇਗੀ ਅਜ ਪੰਜਾਬ ਵਿਚ ਹਰੇਕ ਪਦਰ ਤੇ ਕੰਮ ਚੱਲ ਰਹੇ ਹਨ ਅਤੇ ਉਨ੍ਹਾਂ ਕਿਹਾ ਕੀ ਦਿੱਲੀ ਵਿਚ ਹਾਲੇ ਸਰਕਾਰ ਬਾਣੀ ਹੀ ਹੈ ਤੇ ਦੰਗੇ ਪਹਿਲਾ ਹੀ ਸ਼ੁਰੂ ਹੋ ਗਏ ਨੇ ਅਤੇ ਇਸਦਾ ਦੋਸ਼ੀ ਉਨ੍ਹਾਂ ਕੇਜਰੀਵਾਲ ਨੂੰ ਦੱਸਿਆ ਅਤੇ ਇਸ ਮੌਕੇ ਕਾਂਗ੍ਰੇਸੀ ਆਗੂ ਗੁਰਦੀਪ ਉਟਸਰ ਜਿਲ੍ਹਾ ਪ੍ਰਧਾਨ ਕਾਂਗਰਸ ਅਤੇ ਜਿਮੀ ਡਕਾਲਾ ਜਰਨਲ ਸਕੱਤਰ ਪੰਜਾਬ,ਮਹੋਬਤ ਬਾਜਵਾ, ਇੰਦਰਵੀਰ ਗਿਫ਼ਟੀ, ਅਮਰੀਕ ਸਿੰਘ ਖਾਨਪੁਰ, ਏਨ ਪੀ ਸਰਪੰਚ ਪਬਰੀ, ਸਨੀ ਮਹਿਤਾ, ਔਰ ਵੀ ਯੂਥ ਦੀ ਟੀਮ ਮਜੂਦ ਸੀ

Comments
Post a Comment