ਪੁਰਾਨੀ ਰੰਜਿਸ਼ ਦੇ ਚਲਤੇ ਯੁਵਕ ਨਾਲ ਮਾਰਕੁੱਟ , ਯੁਵਕ ਗੰਭੀਰ ਜਖ੍ਮੀ
ਪੁਰਾਨੀ ਰੰਜਿਸ਼ ਦੇ ਚਲਤੇ ਯੁਵਕ ਨਾਲ ਮਾਰਕੁੱਟ , ਯੁਵਕ ਗੰਭੀਰ ਜਖ੍ਮੀ
ਘਨੋਰ,ਰਾਜਪੁਰਾ(ਪੱਤਰ ਪੇਰਂਕ )ਘਨੋਰ ਦੇ ਪਿੰਡ ਸੈਦ ਖੇਡ਼ੀ ਦਾ ਇਕ ਮਸਲਾ ਸਾਮਨੇ ਆਇਆ ਹੈ ਜਿਥੇ ਇਕ ਯੁਵਕ ਨਾਲ ਮਾਰਕੁੱਟ ਦਾ ਮਾਮਲਾ ਸਾਮਨੇ ਆਇਆ ਇਸ ਮਾਮਲੇ ਬਾਰੇ ਜਦੋਂ ਪੀਡ਼ਿਤ ਯੁਵਕ ਨਾਲ ਗੱਲ ਬਾਤ ਕੀਤੀ ਗਈ ਤਾ ਉਸਨੇ ਦੱਸਿਆ ਕੀ ਮੈਂ ਆਪਣੀ ਜਮੀਨ ਵਿਚ ਆਵਾਰਾ ਪਸ਼ੂਆਂ ਨੂੰ ਪਜਾਨ ਗਿਆ ਸੀ ਅਤੇ ਇਸ ਦੌਰਾਨ ਪਸ਼ੁ ਸਾਡੇ ਨਾਲ ਵਾਲੀ ਜਮੀਨ ਵਿਚ ਵੜ ਗਏ ਅਤੇ ਉਹ ਜਮੀਨ ਮੇਰੇ ਚਾਚਾ ਦੀ ਹੈ ਅਤੇ ਪੁਰਾਨੀ ਰੰਜਿਸ਼ ਦੇ ਚੱਲਦੇ ਹੋਏ ਮੇਰੇ ਚਾਚੇ ਦ੍ਵਾਰਾ ਮੇਰੇ ਨਾਲ ਕੁੱਟ ਮਾਰ ਕੀਤੀ ਗਈ ਅਤੇ ਮੈਨੂੰ ਢਡੀਆਂ ਨਾਲ ਕੁਟੀਆ ਅਤੇ ਮੈਨੂੰ ਜਾਣੋ ਮਾਰਨ ਦੀ ਧਮਕੀਆਂ ਦਿਤੀਆਂ ਅਤੇ ਮੇਰਾ ਗਲਾ ਵੀ ਦਬਿਆ ਅਤੇ ਮੈਂ ਬੋਤ ਮੁਸ਼ਕਲ ਨਾਲ ਆਪਣੀ ਜਾਨ ਬਚਾ ਕੇ ਘਰ ਪਹੁੰਚਿਆ ਅਤੇ ਉਸ ਵੱਲੋ ਮੇਰੇ ਘਰ ਵਿਚ ਵੀ ਮਾਰ ਕੁੱਟ ਕੀਤੀ ਅਤੇ ਇਸ ਮਾਮਲੇ ਵਾਲੇ ਜਦ ਥਾਨਾ ਪ੍ਰਭਾਰੀ ਮਹਿਮਾ ਸਿੰਘ ਨਾਲ ਗੱਲ ਬਾਤ ਕੀਤੀ ਗਈ ਤਾ ਉਨ੍ਹਾਂ ਦੱਸਿਆ ਕੀ ਪੀੜਿਤ ਯੁਵਕ ਚੋਟ ਲੱਗਣ ਕਾਰਣ ਸਿਵਿਲ ਹਸਪਤਾਲ ਏਪੀ ਜੈਨ ਰਾਜਪੁਰਾ ਵਿਚ ਦਾਖਿਲ ਹੈ ਅਤੇ ਮਾਮਲੇ ਦੀ ਜਾੰਚ ਜਾਰੀ ਹੈ ਜਾੰਚ ਦੇ ਬਾਦ ਹੀ ਅਗਲੀ ਕਾਰ੍ਰਵਾਈ ਕੀਤੀ ਜਾਏਗੀ,
Comments
Post a Comment