ਥਾਣਾ ਮੁਖੀ ਸੂਬਾਸ਼ ਕੁਮਾਰ  ਦੀ ਅਗਵਾਈ ਹੇਠ ਥਾਣਾ ਬਨੂੰੜ ਵਿਖੇ ਫ੍ਰੀ ਮੈਡੀਕਲ ਕੈਂਪ ਲਗਾਇਆ




ਬਨੂੰੜ (ਤਰੁਣ ਸ਼ਰਮਾ )ਅੱਜ ਥਾਣਾ ਬਨੂੰੜ ਵਿਖੇ ਥਾਣਾ ਮੁਖੀ ਸੂਬਾਸ਼ ਕੁਮਾਰ  ਦੀ ਅਗਵਾਈ ਹੇਠ ਫ੍ਰੀ ਮੈਡੀਕਲ ਕੈਂਪ ਲਗਾਇਆ ਗਿਆ ਜਿਥੇ ਪੁਲਿਸ ਮੁਲਾਜ਼ਮਾਂ ਅਤੇ ੳੁਨ੍ਹਾਂ ਦੇ ਪਰਿਵਾਰਾਂ ਤੋਂ ਇਲਾਵਾ ਨਵਾਂ ਥਾਣਾ ਬਣਾ ਰਹੀ ਲੇਬਰ ਅਤੇ ਹੋਰ 200 ਦੇ ਕਰੀਬ ਵਿਅਕਤੀਆਂ ਦਾ ਫਰੀ ਜਰਨਲ ਮੈਡੀਕਲ ਚੈੱਕਅਪ ਕਰਵਾਇਆ ਗਿਆ। ਇਸ ਮੌਕੇ ਸਾਰੀ ਸੰਗਤ ਦੇ ਲੰਗਰ ਦਾ ਇੰਤਜ਼ਾਮ ਭੀ ਥਾਣਾ ਵਿਚ ਹੀ ਕੀਤਾ ਗਿਆ ਸੀ ਅਤੇ ਫ੍ਰੀ ਮੈਡੀਕਲ ਕੈਂਪ ਦਾ ਵੀ ਲੋਕਾ ਨੇ ਲਾਬ ਚੁਕੀਆ ਦਸਣ ਯੋਗ ਹੈ ਕੀ ਥਾਣਾ ਮੁਖੀ ਸੂਬਾਸ਼ ਕੁਮਾਰ ਵਲੋ ਪਹਿਲਾ ਵੀ ਸਮਾਜ ਸੇਵਾ ਦੇ ਕਮਾ ਵਲ ਦਿਹਾਂਤ ਦਿਤਾ ਜਾਂਦਾ ਹੈ l

Comments

Popular posts from this blog

ਰਮੇਸ਼ ਪਹੂਜਾ ਬਣੇ ਰਾਜਪੁਰਾ ਵਪਾਰ ਮੰਡਲ ਦੇ ਪ੍ਰਧਾਨ

ਤਰੁਣ ਡਾਵਰਾ ਬਣੇ ਨਿਊ ਔਫ਼ੀਸਰ ਕਾਲੋਨੀ ਦੇ ਪ੍ਰਧਾਨ

ਕੇਂਦਰ ਸਰਕਾਰ ਪਾਕਿਸਤਾਨ ਨੂੰ ਅਜਿਹਾ ਢੁੱਕਵਾਂ ਜਵਾਬ ਦੇਵੇ ਜਿਸ ਨੂੰ ਪਾਕਿਸਤਾਨ ਦੀਆਂ ਸੱਤ ਪੀੜੀਆਂ ਯਾਦ ਰੱਖਣ-ਗੁਰਦੀਪ ਵਰਤੀਆ