ਬਨੂੜ ਵਿਚ ਜੰਗੀ ਪੱਧਰ ਤੇ ਕੰਮ ਸ਼ੁਰੂ ਕਰਵਾਏ ਜਾਣ :ਵਿਧਾਇਕ ਕੰਬੋਜ
ਬਨੂੜ ਵਿਚ ਵੀ ਵਿਕਾਸ ਕਰਜਾ ਨੂੰ ਲੈਕੇ ਕਿਸੇ ਤਰਾਂ ਦੀ ਵੀ ਕਸਰ ਨੀ ਛੱਡੀ ਜਾਵੇਗੀ :ਵਿਧਾਇਕ ਕੰਬੋਜ
ਰਾਜਪੁਰਾ (ਤਰੁਣ ਸ਼ਰਮਾ )ਅਜ ਬਨੂੰੜ ਨਗਰ ਕੌਂਸਲ ਵਿਚ ਇਕ ਮੀਟਿੰਗ ਰੱਖੀ ਗਈ ਜਿਸ ਵਿਚ ਵਿਸ਼ੇਸ ਤੋਰ ਤੇ ਹਲਕਾ ਵਿਧਾਇਕ ਹਰਦਿਆਲ ਸਿੰਘ ਕੰਬੋਜ ਪੁੱਜੇ ਅਤੇ ਜਿਸ ਤਰਾਂ ਰਾਜਪੁਰਾ ਵਿਚ ਬੜੀ ਹੀ ਤੇਜੀ ਨਾਲ ਵਿਕਾਸ ਕਾਰਜ ਚੱਲ ਰਹੇ ਨੇ ਉਸਨੂੰ ਵੇਖਦੇ ਹੋਏ ਵਿਧਾਇਕ ਹਰਦਿਆਲ ਸਿੰਘ ਕੰਬੋਜ ਨੇ ਬਨੂੜ ਦੇ ਕੌਂਸਲਰਾਂ ਨਾਲ ਮੀਟਿੰਗ ਕੀਤੀ ਅਤੇ ਜੰਗੀ ਪੱਧਰ ਉੱਤੇ ਕੰਮ ਸ਼ੁਰੂ ਕਰਾਉਣ ਦੇ ਆਦੇਸ਼ ਦਿਤੇ ਅਤੇ ਉਨ੍ਹਾਂ ਕਿਹਾ ਕੀ ਬਨੂੜ ਵਿਚ ਕਿਸੇ ਤਰਾਂ ਦੀ ਵੀ ਕੋਈ ਕਸਰ ਨੀ ਛੱਡੀ ਜਾਏ ਗੀ ਵਿਕਾਸ ਕਾਰਜਾਂ ਪੱਖੋਂ ਅਤੇ ਇਸ ਮੌਕੇ ਬਨੂੜ ਦੇ ਸਾਰੇ ਕੌਂਸਲਰ ਅਤੇ ਕਾਰੇਕਰਤਾ ਮਦੂਦ ਸਨ l
Comments
Post a Comment