Posts

Showing posts from July, 2022

ਕਸਤੂਰਬਾ ਚੌਂਕੀ ਵੱਲੋਂ 650 ਨਸ਼ੀਲੀਆਂ ਗੋਲੀਆਂ ਸਣੇ ਇਕ ਕਾਬੂ

Image
  ਕਸਤੂਰਬਾ ਚੌਂਕੀ ਵੱਲੋਂ  650 ਨਸ਼ੀਲੀਆਂ ਗੋਲੀਆਂ ਸਣੇ ਇਕ ਕਾਬੂ ਰਾਜਪੁਰਾ (ਤਰੁਨ ਸ਼ਰਮਾ)ਮਾਨਯੋਗ ਐਸਐਸਪੀ ਸਾਹਿਬ ਦੀਪਕ ਪਾਰਿਕ ਦੀਆਂ ਹਦਾਇਤਾਂ ਅਤੇ ਸ੍ਰੀ  ਸੁਰਿੰਦਰ ਮੋਹਨ ਪੀ ਪੀ ਐੱਸ ਉਪ ਕਪਤਾਨ ਪੁਲਸ ਰਾਜਪੁਰਾ ਦੇ ਦਿਸ਼ਾ ਨਿਰਦੇਸ਼ਾਂ ਅਤੇ ਐੱਸਐੱਚਓ ਸਿਟੀ ਹਰਮਨਪ੍ਰੀਤ ਸਿੰਘ ਚੀਮਾ ਦੀ ਅਗਵਾਈ ਹੇਠ ਅੱਜ ਸਿਟੀ ਰਾਜਪੁਰਾ ਦੇ ਅਧੀਨ ਪੈਂਦੀ ਕਸਤੂਰਬਾ ਚੌਕੀ ਦੇ ਇੰਚਾਰਜ ਏਐਸਆਈ ਜੈਦੀਪ ਸ਼ਰਮਾ ਦੀ ਅਗਵਾਈ ਹੇਠ  ਰਾਜਪੁਰਾ ਦੀ ਨਵੀਂ   ਅਨਾਜ ਮੰਡੀ ਵਿਚ ਸ਼ੱਕ ਦੇ ਆਧਾਰ ਤੇ ਚੈਕਿੰਗ ਦੌਰਾਨ  ਇਕ ਵਿਅਕਤੀ ਵੱਲੋਂ 650 ਨਸ਼ੀਲੀ ਗੋਲੀਆਂ ਕਾਬੂ ਕੀਤੀਆਂ ਅਤੇ ਵਿਅਕਤੀ ਦੀ ਪਹਿਚਾਣ ਸੁਨੀਲ ਕੁਮਾਰ  ਪੁੱਤਰ ਰਾਧੇ ਸ਼ਾਮ ਵਿਕਾਸ ਨਗਰ ਵਜੋਂ ਦੱਸੀ ਜਾ ਰਹੀ ਹੈ ਜਿਸ ਉਤੇ ਮਾਮਲਾ ਦਰਜ ਕਰ ਦਿੱਤਾ ਗਿਆ ਹੈ

सरकारी बसों (पनबस और पंजाब रोडवेज) बसों पर शहीदों की फोटो लगाने की इजाजत मांगी जाएगी - संजीव घनोली

Image
  सरकारी बसों (पनबस और पंजाब रोडवेज) बसों पर शहीदों की फोटो लगाने की इजाजत मांगी जाएगी - संजीव घनोली     शिव सेना मुखी संजीव घनोली और जिला चेयरमैन रोपर सचिन घणोली ने कहा की पंजाब ने पहले आतंकवाद का कला दौर देखा है जिसे पूर्व प्रधान मंत्री शहीद इंदिरा गाँधी जी , जनरल श्री अरुण श्रीधर वैद्य , के पी एस गिल और पंजाब के मुख्यमंत्री सरदार बेअंत सिंह जैसे महान हस्तियों ने अपनी जान की बाजी लगाकर पंजाब को आतंकवाद से मुक्ति दिलाई मगर अब सरकार ने खालिस्तानी समर्थक भिंडराबाला और जगतार हवारा जैसे आतंकी की फोटो बसों से हटाने के आदेश दे दिए थे मगर अब फिर से उनको बसों पर इनके फोटो और पोस्टर लगाने की इजाजत दे दी गई है इसको लेकर शिवसेना पंजाब मांग करती है की हमें भी पूर्व प्रधान मंत्री शहीद इंदिरा गाँधी जी , जनरल श्री अरुण श्रीधर वैद्य , के पी एस गिल और पंजाब के मुख्यमंत्री सरदार बेअंत सिंह के फोटो और पोस्टर सरकारी बसों (पनबस और पंजाब रोडवेज) बसों पर लगाने की इजाजत दी जाये . इसके लिए शिव सेना पंजाब हर जिले मैं  प्रदर्शन करके मांग पत्र दिए जायेगा और मुख्यमंत्री पंजाब से भी मिल कर इज्जा...

ਏ ਐਸ ਆਈ ਜੈਦੀਪ ਸ਼ਰਮਾ ਨੇ ਸੰਭਾਲਿਆ ਕਸਤੁਰਬਾ ਚੋਕੀ ਦਾ ਚਾਰਜ

Image
  ਏ ਐਸ ਆਈ ਜੈਦੀਪ ਸ਼ਰਮਾ ਨੇ ਸੰਭਾਲਿਆ ਕਸਤੁਰਬਾ ਚੋਕੀ ਦਾ ਚਾਰਜ ਰਾਜਪੁਰਾ,12 ਜੁਲਾਈ (ਤਰੁਨ ਸ਼ਰਮਾ): ਏ ਐਸ ਆਈ ਜੈਦੀਪ ਸ਼ਰਮਾ ਦੀ ਚੰਗੀ ਸੇਵਾਵਾਂ ਨੂੰ ਦੇਖਦੇ ਸਿਟੀ ਰਾਜਪੁਰਾ ਦੇ ਅਧੀਨ ਪੈਂਦੀ ਕਸਤੂਰਬਾ ਚੌਕੀ ਇੰਚਾਰਜ ਦੀ ਜਮੇਵਾਰੀ ਦਿੱਤੀ ਗਈ। ਆਪਣਾ ਅਹੁਦਾ ਸੰਭਾਲਦੇ ਹੋਏ ਜੈਦੀਪ ਸ਼ਰਮਾ ਨੇ ਕਿਹਾ ਕਿ ਮੈਂ ਆਪਣੇ ਸਮੂਹ ਉੱਚ ਅਧਿਕਾਰੀਆਂ ਦਾ ਧੰਨਵਾਦ ਕਰਦਾ ਹਾਂ ਤੇ ਉਨ੍ਹਾਂ ਨੂੰ ਵਿਸ਼ਵਾਸ ਦਿਵਾਉਂਦਾ ਹਾਂ ਕਿ ਮੈਂ ਇਸ ਜ਼ਿੰਮੇਵਾਰੀ ਨੂੰ ਪੂਰੀ ਤਨਦੇਹੀ ਨਾਲ ਨਿਭਾਵਾਂਗਾ ਉਨ੍ਹਾਂ ਅੱਗੇ ਕਿਹਾ ਕਿ ਸ਼ਰਾਰਤੀ ਅਨਸਰਾਂ ਉੱਤੇ ਪੂਰੀ ਨਕੇਲ ਕੱਸੀ ਜਾਵੇਗੀ ਤੇ ਆਪਣੇ ਅਧੀਨ ਪੈਂਦੇ ਇਲਾਕੇ ਵਿੱਚ ਪੂਰੀ ਸਖ਼ਤੀ ਨਾਲ ਲਾਅ ਐਂਡ ਆਰਡਰ ਨੂੰ ਕਾਇਮ ਰੱਖਿਆ ਜਾਵੇਗਾ