ਨੌਰਥ ਇੰਡੀਆ ਪਾਵਰ ਲਿਫਟਿੰਗ ਵਿੱਚ ਸ਼ਾਲਿਨੀ ਟਾਈਗਰ ਨੇ ਬਰੋਨਜ਼ ਮੈਡਲ ਪ੍ਰਾਪਤ ਕਰਕੇ ਨੌਰਥ ਇੰਡੀਆ ਵਿੱਚ ਰਾਜਪੁਰਾ ਦਾ ਨਾਮ ਰੌਸ਼ਨ ਕੀਤਾ
ਨੌਰਥ ਇੰਡੀਆ ਪਾਵਰ ਲਿਫਟਿੰਗ ਵਿੱਚ ਸ਼ਾਲਿਨੀ ਟਾਈਗਰ ਨੇ ਬਰੋਨਜ਼ ਮੈਡਲ ਪ੍ਰਾਪਤ ਕਰਕੇ ਨੌਰਥ ਇੰਡੀਆ ਵਿੱਚ ਰਾਜਪੁਰਾ ਦਾ ਨਾਮ ਰੌਸ਼ਨ ਕੀਤਾ TV TIME NEWS RAJPURA ਰਾਜਪੁਰਾ (ਤਰੁਨ ਸ਼ਰਮਾ)ਬੀਤੇ ਦਿਨੀਂ ਰਾਜਪੁਰਾ ਦੀ ਰਹਿਣ ਵਾਲੀ ਸ਼ਾਲਿਨੀ ਟਾਈਗਰ ਨੇ ਨੌਰਥ ਇੰਡੀਆ ਪਾਵਰ ਲਿਫਟਿੰਗ ਚੈਂਪੀਅਨਸ਼ਿਪ 2021-22 ਵਿੱਚ ਬਰੋਨਜ਼ ਮੈਡਲ ਪ੍ਰਾਪਤ ਕਰਕੇ ਨੌਰਥ ਇੰਡੀਆ ਵਿੱਚ ਰਾਜਪੁਰਾ ਦਾ ਨਾਮ ਰੌਸ਼ਨ ਕੀਤਾ ਜ਼ਿਕਰਯੋਗ ਹੈ ਕਿ ਸ਼ਾਲਿਨੀ ਟਾਈਗਰ ਨੇ ਪਹਿਲਾਂ ਵੀ ਨੈਸ਼ਨਲ ਖੇਡਿਆ ਹੋਇਆ ਹੈ ਅਤੇ ਹੋਰ ਵੀ ਕਈ ਮੈਡਲ ਪ੍ਰਾਪਤ ਕੀਤੇ ਹੋਏ ਹਨ ...............